Gurdwara Sahib Switzerland


ਨਾਮ ਰੰਗਿ, ਸਰਬ ਸੁਖੁ ਹੋਇ ॥ ਬਡਭਾਗੀ ਕਿਸੈ, ਪਰਾਪਤਿ ਹੋਇ ॥

Gurmat Camp Sewa

gurmat camp
gurmat camp

ਗੁਰਮਿਤ ਕੈਂਪ ਤੇ ਸੇਵਾ :-

ਹਰ ਸਾਲ ਇਕ ਵੱਡਾ ਗਰਮੀਆਂ ਦੀਆਂ ਛੁੁੱਟੀਆਂ ਵਿੱਚ ਅਤੇ ਦੋ ਛੋਟੇ ਗੁਰਮਤਿ ਕੈੰਪ ਅਯੋਜਿਤ ਕੀਤੇ ਜਾਂਦੇ ਹਨ। ਜਿਸ ਵਿੱਚ ਅਨੇਕ ਕਿਸਮ ਦੀਆਂ ਸੇਵਾਵਾਂ ਹੁੰਦੀਆਂ ਹਨ ਜੋ ਸਾਧ-ਸੰਗਤ ਦੇ ਸਹਿਯੋਗ ਦੇ ਨਾਲ ਹੀ ਨੇਪਰੇ ਚਡਦੀਆਂ ਹਨ ਜਿਸ ਲਈ  ਆਪ ਜੀ ਈ-ਮੇਲ ਰਾਹੀਂ, ਫੋਨ ਰਾਹੀਂ  ਸੰਪਰਕ ਕਰਨ ਉਪਰੰਤ ਅਪਣਾ ਵਡਮੁਲਾ ਸਹਿਯੋਗ ਜਾਂ ਸੇਵਾ ਕਰ ਸਕਦੇ ਹੋ ।

Every Year One big (in Summer holidays) and two small Gurmat camps are organised . Every programme is organized with the contribution of Sadhsangat .Please contact Gurdwara Sahib for any type of contribution or sewa you want to perform.