Guru Nanak Bani


ਬਾਣੀ ਗੁਰੂ, ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤ ਸਾਰੇ॥ ਗੁਰ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥

Sukhmani Sahib Path Sewa

Sukhmani Sahib
Sukhmani Sahib

ਸ੍ਰੀ ਸੁਖਮਨੀ ਸਾਹਿਬ ਦੀ ਸੇਵਾ :

ਹਰ ਐਤਵਾਰ ਨੂੰ ਸ੍ਰੀ ਸੁਖਮਨੀ ਸਾਹਿਬ ਦੀ ਸੇਵਾ ਲੈਣ ਲਈ ਕੋਈ ਵੀ ਮਾਈ-ਭਾਈ ,ਗੁਰ ਪ੍ਰੇਮੀ ਚਾਹਵਾਨ ਇਸ ਕਿਸੇ ਵੀ ਸਮਾਗਮ ਵਾਲੇ ਦਿਨ ਦੀ ਸੇਵਾ ਲੈਣ ਲਈ ਈ-ਮੇਲ ਰਾਹੀਂ, ਫੋਨ ਰਾਹੀਂ ਜਾਂ ਗੁਰਦੁਆਰਾ ਸਾਹਿਬ ਵਿੱਚ ਲੱਗੇ ਪਲਾਨ ਤੇ ਆਪਣੀ ਸੇਵਾ ਲਿਖਵਾ ਸਕਦੇ ਹੋ ।

Sukhmani Sahib path sewa: 

Every Sunday anybody can do Sewa for Sri Sukhmani Sahib Ji Path, only please inform inform Gurdwara Sahib through an  email ,or by phone call.