Gurdwara Sahib Switzerland


ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ ||

Langar Sewa

langar sewa
langar sewa

ਲੰਗਰ ਦੀ ਸੇਵਾ:

ਹਰ ਐਤਵਾਰ ਨੂੰ ਲੰਗਰ ਦੀ ਸੇਵਾ ਲੈਣ ਲਈ ਕੋਈ ਵੀ ਮਾਈ ਭਾਈ , ਗੁਰ ਪ੍ਰੇਮੀ ਚਾਹਵਾਨ ਇਸ ਕਿਸੇ ਵੀ ਸਮਾਗਮ ਵਾਲੇ ਦਿਨ ਦੀ ਸੇਵਾ ਲੈਣ ਲਈ ਈ-ਮੇਲ ਰਾਹੀਂ, ਫੋਨ ਰਾਹੀਂ ਜਾਂ ਗੁਰਦੁਆਰਾ ਸਾਹਿਬ ਵਿੱਚ ਲੱਗੇ ਪਲਾਨ ਤੇ ਆਪਣੀ ਸੇਵਾ ਲਿਖਵਾ ਸਕਦੇ ਹੋ ।

Langar sewa:

Anybody can take  the  Sewa of Langar on Sunday ,only you have to inform Gurdwara Sahib through an  email ,or by phone call