Gurdwara Sahib Switzerland


ਜਿਉ ਭਾਵੈ ਤਿਉ ਰਾਖੁ ਮੇਰੇ ਸਾਹਿਬ ਮੈ ਤੁਝ ਬਿਨੁ ਅਵਰੁ ਨ ਕੋਈ ॥

Samagam Sewa

samagam sewa
samagam sewa

ਹਰ ਐਤਵਾਰ ਨੂੰ ਗੁਰਪੁਰਬ ਸੰਬਧਿਤ ,ਸ਼ਹੀਦੀ ਦਿਵਸ, ਗੁੁਰ ਇਤਿਹਾਸ ਜਾਂ ਸਿੱਖ ਇਤਿਹਾਸ ਨਾਲ ਸੰਬੰਧਿਤ ਸਮਾਗਮ ਅਯੋਜਿਤ ਹੁੰਦੇ ਹਨ,ਕੋਈ ਵੀ ਮਾਈ-ਭਾਈ ,ਗੁਰ ਪ੍ਰੇਮੀ ਚਾਹਵਾਨ ਇਸ ਸਮਾਗਮ ਵਿੱਚ ਕਿਸੇ ਵੀ ਕਿਸਮ ਦੀ ਸੇਵਾ ਲੈਣ ਲਈ ਈ-ਮੇਲ ਰਾਹੀਂ ਜਾ ਫੋਨ ਰਾਹੀਂ ਜਾ ਗੁਰਦੁਆਰਾ ਸਾਹਿਬ ਵਿੱਚ ਲੱਗੇ ਪਲਾਨ ਤੇ ਆਪਣੀ ਸੇਵਾ ਲਿਖਵਾ ਸਕਦੇ ਹੋ ।
ਹਰ ਸਮਾਗਮ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਹੀ ਨੇਪਰੇ ਚੜਦੇ ਹਨ |

Samagam Sewa:

Every Sunday there is Samagam related to Gurpurabs ,Shaheedi Diwas ,Historic events etc. Anybody can choose the Samagam for performing Sewa and can inform Gurdwara Sahib through an  email ,or by phone call.