Gurdwara Sahib Switzerland


ਸਭਨਾ ਕਾ ਮਾ ਪਿਉ ਆਪਿ ਹੈ ਆਪੇ ਸਾਰ ਕਰੇਇ ||

Sri Akhand Path Sewa

Akhand path sewa
Akhand path sewa

ਸ੍ਰੀ ਅਖੰਡ-ਪਾਠ ਸਾਹਿਬ ਜਾਂ ਸ੍ਰੀ ਸਹਿਜ-ਪਾਠ ਸਾਹਿਬ ਜੀ ਦੀ ਸੇਵਾ:

ਸ੍ਰੀ ਅਖੰਡ-ਪਾਠ ਸਾਹਿਬ ਜਾਂ ਸ੍ਰੀ ਸਹਿਜ-ਪਾਠ ਸਾਹਿਬ ਜੀ ਦੀ ਸੇਵਾ ਬਾਬਤ ਬੇਨਤੀ ਹੈ ਕਿ ਇਕ ਮਹੀਨਾ ਪਹਿਲਾਂ ਸੁੂਚਿਤ ਕਰਨ ਨਾਲ ਪਾਠੀ ਸਿੰਘ ਨੂੰ ਬੇਨਤੀ ਕਰਕੇ ਸਮੇਂ ਸਿਰ ਪ੍ਰਬੰਧ ਕੀਤਾ ਜਾ ਸਕੇ ਕੋਈ ਵੀ ਮਾਈ-ਭਾਈ ,ਗੁਰ ਪ੍ਰੇਮੀ ਚਾਹਵਾਨ ਪਾਠ ਸਾਹਿਬ ਦੀ ਸੇਵਾ ਲੈਣ ਲਈ ਈ-ਮੇਲ ਰਾਹੀਂ, ਫੋਨ ਰਾਹੀਂ ਜਾਂ ਗੁਰਦੁਆਰਾ ਸਾਹਿਬ ਵਿੱਚ ਲੱਗੇ ਪਲਾਨ ਤੇ ਆਪਣੀ ਸੇਵਾ ਲਿਖਵਾ ਸਕਦੇ ਹੋ ।

Sri Akhand Path Sewa or Sehaj Path: 

Anybody how desires to do sewa for the Sri Akhand Paths sahib or Sehaj Path, it is humbly requested to please inform Gurdwara sahib before one month so that Singhs can be requested and arranged on time to recite path Sahib.