Gurdwara Sahib Switzerland


ਸਤਿਗੁਰ ਨਾਨਕ ਤੇਰੀ ਲੀਲ੍ਹਾ ਨਿਆਰੀ ਐ, ਨੀਝਾਂ ਲਾ ਲਾ ਤੱਕਦੀ ਦੁਨੀਆਂ ਸਾਰੀ ਐ ||

Gurmat School

gurmat-school
gurmat school

ਗੁਰਮਤਿ ਦੀ ਕਲਾਸ :

ਹਰ ਐਤਵਾਰ ਨੂੰ ਗੁਰਮਤਿ ਦੀ ਕਲਾਸ ਲੱਗਦੀ ਹੈ, ਆਪ ਜੀ ਇਸ ਵਿੱਚ ਵੀ ਅਾਪਣਾ ਵਡਮੁੱਲਾ ਸਹਿਯੋਗ ਜਾਂ ਸੇਵਾ ਕਰ ਸਕਦੇ ਹੋ, ਜਿਸ ਲਈ ਆਪ ਈ-ਮੇਲ ਰਾਹੀਂ, ਫੋਨ ਰਾਹੀਂ ਜਾਂ ਗੁਰਦੁਆਰਾ ਸਾਹਿਬ ਵਿੱਚ ਲਗੇ ਪਲਾਨ ਤੇ ਆਪਣੀ ਸੇਵਾ ਲਿਖਵਾ ਸਕਦੇ ਹੋ ।

Gurmat Class:

Every Sunday  there is Gurmat class. Please contact Gurdwara Sahib for any type of contribution or sewa you want to perform .